ਸੰਤ ਨਗਰ ਗੁਰਦਾਸਪੁਰ ਵਿਖੇ ਦੁੱਧ ਦੀ ਟੈਸਟਿੰਗ ਸਬੰਧੀ ਲਾਇਆ ਕੈਂਪ-51 ਸੈਪਲ ਲੈ ਕੇ ਟੈਸਟ ਲਈ ਮਿਲਕ ਪਲਾਂਟ ਭੇਜੇ

ਜ਼ਿਲੇ ਅੰਦਰ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਦੁੱਧ ਦੀ ਕੀਤੀ ਜਾ ਰਹੀ ਟੈਸਟਿੰਗ ਦੁੱਧ ਦੀ ਸ਼ਿਕਾਇਤ ਸਬੰਧੀ ਵਿਅਕਤੀ ਸਿੱਧੇ ਤੋਰ ‘ਤੇ ਡੇਅਰੀ ਵਿਭਾਗਦੇ ਦਫਤਰ ਵਿਖੇ ਆ ਕੇ ਦੁੱਧ ਟੈਸਟ ਕਰਵਾ ਸਕਦੇ ਹਨ ਜਾਂ ਵਧੇਰੇ ਜਾਣਕਾਰੀ ਲਈ 01874-220163 ‘ਤੇ ਸੰਪਰਕ ਕਰੋ ਗੁਰਦਾਸਪੁਰ, 20 ਜੁਲਾਈ । ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੇ ਦਿਸ਼ਾ-ਨਿਰਦੇਸ਼ ਤਹਿਤ ਡੇਅਰੀ ਵਿਕਾਸ … Continue reading ਸੰਤ ਨਗਰ ਗੁਰਦਾਸਪੁਰ ਵਿਖੇ ਦੁੱਧ ਦੀ ਟੈਸਟਿੰਗ ਸਬੰਧੀ ਲਾਇਆ ਕੈਂਪ-51 ਸੈਪਲ ਲੈ ਕੇ ਟੈਸਟ ਲਈ ਮਿਲਕ ਪਲਾਂਟ ਭੇਜੇ